Virtues and Manners
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲ ﷺ ਨੇ ਫਰਮਾਇਆ:
Available in 68 languages
«ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲ ﷺ ਨੇ ਫਰਮਾਇਆ: "ਜਿਸ ਨੇ ਦਿਨ ਵਿੱਚ ਸੌ ਵਾਰ ‘ਸੁਬਹਾਨ ਅੱਲਾਹੀ ਵਾ ਬਿਹਮਦਿਹੀ’ (ਅੱਲਾਹ ਪਾਕ ਹੈ ਤੇ ਸਾਰੀਆਂ ਤਾਰੀਫਾਂ ਵਾਲਾ ਹੈ।) ਪੜ੍ਹਿਆ, ਉਸਦੇ ਗੁਨਾਹ ਮਾਫ ਕਰ ਦਿੱਤੇ ਜਾਂਦੇ ਹਨ, ਭਾਵੇਂ ਉਹ ਸਮੁੰਦਰ ਦੀ ਝੱਗ ਦੇ ਬਰਾਬਰ ਹੀ ਕਿਉਂ ਨਾ ਹੋਣ।"»Meaning translation ·
Saved at original quality








