Hadith for the World
Tap the image to view it full size
Virtues and Manners

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲ ﷺ ਨੇ ਫਰਮਾਇਆ:

Available in 68 languages
«ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲ ﷺ ਨੇ ਫਰਮਾਇਆ: "ਜਿਸ ਨੇ ਦਿਨ ਵਿੱਚ ਸੌ ਵਾਰ ‘ਸੁਬਹਾਨ ਅੱਲਾਹੀ ਵਾ ਬਿਹਮਦਿਹੀ’ (ਅੱਲਾਹ ਪਾਕ ਹੈ ਤੇ ਸਾਰੀਆਂ ਤਾਰੀਫਾਂ ਵਾਲਾ ਹੈ।) ਪੜ੍ਹਿਆ, ਉਸਦੇ ਗੁਨਾਹ ਮਾਫ ਕਰ ਦਿੱਤੇ ਜਾਂਦੇ ਹਨ, ਭਾਵੇਂ ਉਹ ਸਮੁੰਦਰ ਦੀ ਝੱਗ ਦੇ ਬਰਾਬਰ ਹੀ ਕਿਉਂ ਨਾ ਹੋਣ।"»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਜਿਸ ਨੇ ਦਿਨ ਭਰ ਵਿੱਚ ਕੋਈ ਸੌ ਵਾਰ 'ਸੁਬਹਾਨ ਅੱਲਾਹੀ ਵਾ ਬਿਹਮਦਿਹੀ’ (ਅੱਲਾਹ ਪਾਕ ਹੈ ਤੇ ਸਾਰੀਆਂ ਤਾਰੀਫਾਂ ਵਾਲਾ ਹੈ।) ਕਿਹਾ, ਉਸਦੇ ਗੁਨਾਹ ਮਿਟਾ ਤੇ ਮਾਫ ਕਰ ਦਿੱਤੇ ਜਾਂਦੇ ਹਨ, ਭਾਵੇਂ ਉਸਦੇ ਗੁਨਾਹ ਸਮੁੰਦਰ ਦੀ ਛੱਲਾਂ ਨਾਲ ਉੱਪਰ ਆਉਣ ਵਾਲੀ ਝੱਗ ਦੇ ਜਿੰਨੇ ਹੀ ਕਿਉਂ ਨਾ ਹੋਣ।

Source
متفق عليه
Download image

Saved at original quality