Virtues and Manners
ਜਾਬਿਰ ਬਿਨ ਅਬਦੁੱਲਾਹ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ:
Available in 60 languages
«ਜਾਬਿਰ ਬਿਨ ਅਬਦੁੱਲਾਹ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: “ਜ਼ੁਲਮ ਤੋਂ ਬਚੋ, ਕਿਉਂਕਿ ਜ਼ੁਲਮ ਕਿਆਮਤ ਦੇ ਦਿਨ ਹਨੇਰੇ ਲਿਆਵੇਗਾ। ਕੰਜੂਸੀ ਕਰਨ ਤੋਂ ਬਚੋ, ਕਿਉਂਕਿ ਇਸੇ ਕੰਜੂਸੀ ਨੇ ਤੁਹਾਥੋਂ ਪਹਿਲੇ ਲੋਕਾਂ ਨੂੰ ਬਰਬਾਦ ਕਰ ਦਿੱਤਾ ਸੀ। ਇਸੇ ਕੰਜੂਸੀ ਨੇ ਉਨ੍ਹਾਂ ਨੂੰ ਇਸ ਗੱਲ 'ਤੇ ਉਭਾਰਿਆ ਸੀ ਕਿ ਉਹ ਆਪਸ ਵਿੱਚ ਖੂਨ-ਖਰਾਬਾ ਕਰਨ ਅਤੇ ਹਰਾਮ ਚੀਜ਼ਾਂ ਨੂੰ ਹਲਾਲ ਬਣਾ ਲੈਣ।”»Meaning translation ·
Saved at original quality








