Jurisprudence and Juristic Principles
ਅਬਦੁੱਲਾਹ ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
Available in 65 languages
«ਅਬਦੁੱਲਾਹ ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: «ਅਜਿਹੇ ਕੋਈ ਵੀ ਦਿਨ ਨਹੀਂ ਹਨ ਜਿਨ੍ਹਾਂ ਵਿੱਚ ਨੇਕੀ ਦੇ ਕੰਮ ਕਰਨਾ ਅੱਲਾਹ ਨੂੰ ਇਨ੍ਹਾਂ ਦਸ (10) ਦਿਨਾਂ ਨਾਲੋਂ ਜ਼ਿਆਦਾ ਪਸੰਦ ਹੋਣ।» ਆਪ ﷺ ਦੀ ਮੁਰਾਦ ਜ਼ੁਲ-ਹਿੱਜਾ ਮਹੀਨੇ ਦੇ ਪਹਿਲੇ ਦਸ ਦਿਨ ਹਨ। ਸਹਾਬੀਆਂ ਨੇ ਪੁੱਛਿਆ:ਹੇ ਅੱਲਾਹ ਦੇ ਰਸੂਲ! ਅੱਲਾਹ ਦੇ ਰਾਹ ਵਿੱਚ ਜਿਹਾਦ ਕਰਨਾ ਵੀ ਨਹੀਂ? ਆਪ ﷺ ਨੇ ਜਵਾਬ ਦਿੱਤਾ: «ਨਹੀਂ, ਅੱਲਾਹ ਦੇ ਰਾਹ ਵਿੱਚ ਜਿਹਾਦ ਕਰਨਾ ਵੀ ਨਹੀਂ; ਸਿਵਾਏ ਉਸ ਵਿਅਕਤੀ ਦੇ ਜੋ ਆਪਣੀ ਜਾਨ ਅਤੇ ਮਾਲ ਨਾਲ ਨਿੱਕਲਿਆ ਹੋਵੇ ਅਤੇ ਫੇਰ ਉਨ੍ਹਾਂ ਵਿੱਚੋਂ ਕੁੱਝ ਵੀ ਵਾਪਸ ਨਾ ਲੈ ਕੇ ਆਵੇ (ਭਾਵ ਸ਼ਹੀਦ ਹੋ ਜਾਵੇ ਅਤੇ ਉਸਦਾ ਸਾਰਾ ਮਾਲ ਵੀ ਖਰਚ ਹੋ ਜਾਵੇ)।»»Meaning translation ·
Saved at original quality








