PA
All hadiths
The complete card collection, filter by chapter
The Noble Qur'an and Qur'anic Sciences
26
The Hadith and Hadith Sciences
3
The Creed
135
Jurisprudence and Juristic Principles
288
Virtues and Manners
288
Da‘wah and Hisbah
15
Seerah and History
38
655 hadiths
ਜਾਬਰ ਬਨ ਅਬਦੁੱਲਾਹ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ ਕਿ ਨਬੀ ﷺ ਨੇ ਕਿਹਾ: ਮੈਨੂੰ ਪੰਜ ਚੀਜ਼ਾਂ ਦਿੱਤੀਆਂ ਗਈਆਂ ਹਨ ਜੋ ਮੈਨੂੰ ਤੋਂ ਪਹਿਲਾਂ ਕਿਸੇ ਨੂੰ ਨਹੀਂ ਦਿੱਤੀਆਂ ਗਈਆਂ: 1. ਮੈਨੂੰ ਇੱਕ ਮਹੀਨੇ ਦੀ ਮਸਾਫਤ ਤੱਕ ਰੁਅਬ (ਦਹਿਸ਼ਤ) ਨਾਲ ਨੁਸਰਤ ਦਿੱਤੀ ਗਈ, 2. ਪੂਰੀ ਧਰਤੀ ਮੇਰੇ ਲਈ ਮਸਜਿਦ ਅਤੇ ਪਾਕੀ ਦਾ ਥਾਂ ਬਣਾਈ ਗਈ, ਇਸ ਲਈ ਮੇਰੀ ਉੱਮਤ ਦਾ ਜੋ ਭੀ ਬੰਦਾ ਜਿਥੇ ਵੀ ਨਮਾਜ਼ ਦਾ ਵਕਤ ਪਾਏ, ਉਹ ਉਥੇ ਨਮਾਜ਼ ਪੜ੍ਹ ਲਵੇ, 3. ਮੇਰੇ ਲਈ ਗਨੀਮਤਾਂ (ਜੰਗੀ ਮਾਲ) ਹਲਾਲ ਕੀਤੀਆਂ ਗਈਆਂ, ਜੋ ਮੇਰੇ ਤੋਂ ਪਹਿਲਾਂ ਕਿਸੇ ਲਈ ਹਲਾਲ ਨਹੀਂ ਸਨ, 4. ਮੈਨੂੰ ਸ਼ਫਾਅਤ (ਸਿਫ਼ਾਰਸ਼) ਦਿੱਤੀ ਗਈ, 5. ਪਹਿਲਾਂ ਹਰ ਨਬੀ ਆਪਣੀ ਕੌਮ ਵਾਸਤੇ ਭੇਜਿਆ ਜਾਂਦਾ ਸੀ, ਪਰ ਮੈਨੂੰ ਸਾਰੇ ਇਨਸਾਨਾਂ ਵਾਸਤੇ ਭੇਜਿਆ ਗਿਆ।
متفق عليه
عن أنس بن مالك رضي الله عنه مرفوعًا: «من قال -يعني: إذا خَرج من بَيتِه-: بِسم الله تَوَكَّلتُ على اللهِ، وَلاَ حول ولا قُوَّة إِلَّا بالله، يُقَال له: هُدِيتَ وَكُفِيتَ وَوُقِيتَ، وَتَنَحَّى عَنه الشَّيطَان». زاد أبو داود: «فيقول -يعني: الشيطان- لِشَيطان آخر: كَيف لَك بِرَجلٍ قَد هُدِيَ وكُفِيَ ووُقِيَ؟».
رواه أبو داود والترمذي
عن معاذ بن جبل رضي الله عنه عن رسول الله صلى الله عليه وسلم أنه قال: «قَالَ اللهُ -عَزَّ وجَلَّ-: المُتَحَابُّون فِي جَلاَلِي، لَهُم مَنَابِرُ مِن نُورٍ يَغْبِطُهُم النَبِيُّونَ والشُهَدَاء».
رواه الترمذي وأحمد
ਮੁਆਜ਼ ਬਿਨ ਜਬਲ ਰਜ਼ੀਅੱਲਾਹੁ ਅੰਹੁ ਤੋਂ ਰਿਵਾਇਤ ਹੈ: ਨਬੀ ਕਰੀਮ ﷺ ਨੇ ਮੁਆਜ਼ ਬਿਨ ਜਬਲ ਰਜ਼ੀਅੱਲਾਹੁ ਅੰਹੁ ਦਾ ਹੱਥ ਫੜਿਆ ਅਤੇ ਫਰਮਾਇਆ:"ਐ ਮੁਆਜ਼! ਅੱਲਾਹ ਦੀ ਕਸਮ, ਮੈਂ ਤੈਨੂੰ ਮੋਹੱਬਤ ਕਰਦਾ ਹਾਂ।” ਫਿਰ ਫਰਮਾਇਆ:"ਮੈਂ ਤੈਨੂੰ ਵਸੀਆਤ ਕਰਦਾ ਹਾਂ, ਐ ਮੁਆਜ਼! — ਹਰ ਨਮਾਜ਼ ਦੇ ਬਾਅਦ ਇਹ ਦੁਆ ਨਾ ਛੱਡਣਾ:'ਅੱਲਾਹੁੱਮਾ ਅਅਿਨੀ ਅਲਾ ਜ਼ਿਕਰਿਕਾ ਵ ਸ਼ੁਕਰਿਕਾ ਵ ਹੁਸਨਿ ਇਬਾਦਤਿਕ'(ਅਰਥ: ਏ ਅੱਲਾਹ! ਤੂੰ ਆਪਣੀ ਯਾਦ, ਆਪਣੇ ਸ਼ੁਕਰ ਅਤੇ ਆਪਣੀ ਚੰਗੀ ਤਰੀਕੇ ਨਾਲ ਇਬਾਦਤ ਕਰਨ ਵਿੱਚ ਮੇਰੀ ਮਦਦ ਫਰਮਾ)।"
رواه أبو داود والنسائي وأحمد
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਜਦੋਂ ਤੁਹਾਡੇ ਵਿੱਚੋਂ ਕਿਸੇ ਵਿਅਕਤੀ ਦਾ ਵੁਜ਼ੂ ਟੁੱਟ ਜਾਵੇ, ਤਾਂ ਜਦੋਂ ਤੱਕ ਉਹ ਦੁਬਾਰਾ ਵੁਜ਼ੂ ਨਾ ਲਵੇ, ਅੱਲਾਹ ਉਸ ਦੀ ਨਮਾਜ਼ ਕਬੂਲ ਨਹੀਂ ਕਰਦਾ।"
متفق عليه
"ਅਬੂ ਹੁਰੈਰਾ ਰਜ਼ੀਅੱਲਾਹੁ ਅਨਹੁ ਰਿਵਾਇਤ ਕਰਦੇ ਹਨ ਕਿ: ਨਬੀ ਕਰੀਮ ﷺ ਨੇ ਫਰਮਾਇਆ:" ਅੱਲਾਹ ਤਆਲਾ ਨੇ ਫਰਮਾਇਆ: "ਆਦਮ ਦੇ ਪੁੱਤਰ ਦਾ ਹਰ ਅਮਲ ਉਸੇ ਲਈ ਹੈ, ਸਿਵਾਏ ਰੋਜ਼ੇ ਦੇ, ਉਹ ਮੇਰੇ ਲਈ ਹੈ ਅਤੇ ਮੈਂ ਹੀ ਉਸ ਦਾ ਇਨਾਮ ਦੇਵਾਂਗਾ।ਰੋਜ਼ਾ ਇੱਕ ਢਾਲ ਹੈ।ਜਦੋਂ ਤੁਹਾਡੇ ਵਿੱਚੋਂ ਕੋਈ ਰੋਜ਼ੇ ਵਾਲੇ ਦਿਨ ਹੋਵੇ, ਤਾਂ ਨਾ ਬੇਹੁਦਗੀ ਕਰੇ ਅਤੇ ਨਾ ਹੀ ਝਗੜੇ।ਜੇ ਕੋਈ ਉਸਨੂੰ ਗਾਲਾਂ ਬਕੇ ਜਾਂ ਝਗੜੇ, ਤਾਂ ਉਹ ਕਹੇ: ਮੈਂ ਰੋਜ਼ੇਦਾਰ ਹਾਂ।ਉਹ ਮੂੰਹ ਦੀ ਬੂ ਜੋ ਰੋਜ਼ੇਦਾਰ ਦੇ ਮੂੰਹ ਤੋਂ ਆਉਂਦੀ ਹੈ, ਅੱਲਾਹ ਨਜ਼ਦੀਕ ਮਿਸਕ ਦੀ ਖੁਸ਼ਬੂ ਤੋਂ ਵੀ ਜ਼ਿਆਦਾ ਪਿਆਰੀ ਹੈ।ਰੋਜ਼ੇਦਾਰ ਲਈ ਦੋ ਖੁਸ਼ੀਆਂ ਹਨ:ਜਦੋਂ ਉਹ ਇਫ਼ਤਾਰ ਕਰਦਾ ਹੈ ਤਾਂ ਖੁਸ਼ੀ ਮਨਾਉਂਦਾ ਹੈ,ਅਤੇ ਜਦੋਂ ਆਪਣੇ ਰੱਬ ਨੂੰ ਮਿਲੇਗਾ, ਤਾਂ ਆਪਣੇ ਰੋਜ਼ੇ 'ਤੇ ਖੁਸ਼ੀ ਕਰੇਗਾ।"
متفق عليه
"ਅਬੂ ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲੁੱਲਾਹ (ਸੱਲੱਲਾਹੁ ਅਲੈਹਿ ਵਸੱਲਮ) ਨੇ ਫ਼ਰਮਾਇਆ :" ਜੇ ਤੁਹਾਡੇ ਵਿੱਚੋਂ ਕੋਈ ਆਪਣੇ ਭਰਾ ਨੂੰ ਮਿਲੇ, ਤਾਂ ਉਸ ਨੂੰ ਸਲਾਮ ਕਰੇ। ਜੇ ਉਹਨਾਂ ਦੇ ਵਿਚਕਾਰ ਦਰੱਖਤ, ਕੰਧ ਜਾਂ ਪੱਥਰ ਆਏ ਅਤੇ ਫਿਰ ਮਿਲੇ, ਤਾਂ ਫਿਰ ਵੀ ਉਸ ਨੂੰ ਸਲਾਮ ਕਰਨਾ ਚਾਹੀਦਾ ਹੈ।
رواه أبو داود
ਹਜ਼ਰਤ ਅਬੁ-ਮੂਸਾ ਅਸ਼ਅਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਜਦੋਂ ਬੰਦਾ ਬੀਮਾਰ ਹੁੰਦਾ ਹੈ ਜਾਂ ਯਾਤਰਾ 'ਤੇ ਹੁੰਦਾ ਹੈ, ਤਾਂ ਉਸ ਲਈ ਉਨ੍ਹਾਂ ਇਬਾਦਤਾਂ ਦਾ ਸਵਾਬ (ਪੁੰਨ) ਲਿੱਖ ਦਿੱਤਾ ਜਾਂਦਾ ਹੈ ਜਿਨ੍ਹਾਂ ਨੂੰ ਉਹ ਸਿਹਤਮੰਦ ਹੁੰਦਿਆਂ ਅਤੇ ਘਰ ਵਿੱਚ ਰਹਿੰਦਿਆਂ ਕਰਿਆ ਕਰਦਾ ਸੀ।"
رواه البخاري
ਹਜ਼ਰਤ ਜਾਬਿਰ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਰਸੂਲੁੱਲਾਹ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ: "ਸਭ ਤੋਂ ਵਧੀਆ ਜ਼ਿਕਰ (ਰੱਬ ਦਾ ਸਿਮਰਨ) ਲਾ ਇਲਾਹਾ ਇਲੱਲਾਹ ਹੈ, ਅਤੇ ਸਭ ਤੋਂ ਵਧੀਆ ਦੁਆ ਅਲਹਮਦੁ ਲਿੱਲਾਹ ਹੈ।"
رواه الترمذي والنسائي في الكبرى وابن ماجه
ਅਬੂ ਹੁਰੈਰਹ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਕਿਹਾ: «ਕੀ ਮੈਂ ਤੁਹਾਨੂੰ ਉਹ ਚੀਜ਼ ਨਾ ਦੱਸਾਂ ਜਿਸ ਨਾਲ ਅੱਲਾਹ ਤਆਲਾ ਗੁਨਾਹਾਂ ਨੂੰ ਮਿਟਾ ਦੇਂਦਾ ਹੈ ਅਤੇ ਦਰਜੇ ਬੁਲੰਦ ਕਰਦਾ ਹੈ?»ਉਨ੍ਹਾਂ ਨੇ ਆਰਜ਼ੁ ਕੀਤੀ: “ਹਾਂ, ਯਾ ਰਸੂਲੱਲਾਹ ﷺ!”ਤਦ ਉਨ੍ਹਾਂ ਨੇ ਇਰਸ਼ਾਦ ਫਰਮਾਇਆ:«ਮੁਸ਼ਕਲ ਵਕਤ ਵਿੱਚ ਪੂਰੀ ਤਰ੍ਹਾਂ ਵੁਜ਼ੂ ਕਰਨਾ,ਮਸਜਿਦ ਵੱਲ ਵਧੇ ਕਦਮਾਂ ਦੀ ਵਧੀਕ ਤਾਦਾਦ,ਅਤੇ ਇੱਕ ਨਮਾਜ਼ ਤੋਂ ਬਾਅਦ ਦੂਜੀ ਨਮਾਜ਼ ਦੀ ਉਡੀਕ ਕਰਨਾ —ਇਹੀ ਰਬਾਤ (ਅਸਲ ਜਿਹਾਦ) ਹੈ।» (ਰਵਾਇਤ: ਸਾਹੀਹ ਮੁਸਲਿਮ)
رواه مسلم
ਅਬੂ ਦਰਦਾ (ਰਜ਼ੀਅੱਲਾਹੁ ਅਨਹੁ) ਤੋਂ ਰਵਾਇਤ ਹੈ ਕਿ ਨਬੀ (ਸੱਲੱਲਾਹੁ ਅਲੈਹਿ ਵਸੱਲਮ) ਨੇ ਫਰਮਾਇਆ: «ਕੀ ਮੈਂ ਤੁਹਾਨੂੰ ਤੁਹਾਡੇ ਸਭ ਤੋਂ ਚੰਗੇ ਅਮਲਾਂ ਬਾਰੇ ਦੱਸਾਂ, ਜੋ ਤੁਹਾਡੇ ਰਬ ਕੋਲ ਸਭ ਤੋਂ ਪਾਕ ਅਤੇ ਤੁਹਾਡੇ ਦਰਜਿਆਂ ਵਿੱਚ ਸਭ ਤੋਂ ਉੱਚੇ ਹਨ,ਜੋ ਸੋਨੇ ਅਤੇ ਚਾਂਦੀ ਖਰਚ ਕਰਨ ਨਾਲੋਂ ਵੀ ਬਿਹਤਰ ਹਨ, ਅਤੇ ਜੋ ਵੱਧ ਬਿਹਤਰ ਹਨ ਕਿ ਤੁਸੀਂ ਆਪਣੇ ਦੁਸ਼ਮਣਾਂ ਨੂੰ ਮਿਲ ਕੇ ਉਨ੍ਹਾਂ ਦੇ ਗਲੇ ਮਾਰੋ ਅਤੇ ਉਹ ਤੁਹਾਡੇ ਗਲੇ ਮਾਰਣ।» ਉਨ੍ਹਾਂ ਨੇ ਕਿਹਾ: “ਹਾਂ।”ਫਿਰ ਨਬੀ ﷺ ਨੇ ਕਿਹਾ: "ਅੱਲਾਹ ਤਆਲਾ ਦਾ ਜ਼ਿਕਰ।"
رواه الترمذي وابن ماجه وأحمد
ਸੁਲੈਮਾਨ ਬਿਨ ਸੁਰਦ ਰਜ਼ੀਅੱਲਾਹੁ ਅਨਹੁ ਨੇ ਕਿਹਾ: ਮੈਂ ਨਬੀ ﷺ ਦੇ ਨਾਲ ਬੈਠਾ ਹੋਇਆ ਸੀ ਅਤੇ ਦੋ ਆਦਮੀ ਆਪਸ ਵਿੱਚ ਗੱਲਾਂ ਕਰਕੇ ਲੜ ਰਹੇ ਸਨ। ਉਨ੍ਹਾਂ ਵਿਚੋਂ ਇੱਕ ਦਾ ਚਿਹਰਾ ਲਾਲ ਹੋ ਗਿਆ ਅਤੇ ਉਸ ਦੀਆਂ ਰਗਾਂ ਸੁੱਜ ਗਈਆਂ। ਤਾਂ ਨਬੀ ﷺ ਨੇ ਫਰਮਾਇਆ: «ਮੈਂ ਇਕ ਅਜਿਹੀ ਗੱਲ ਜਾਣਦਾ ਹਾਂ ਕਿ ਜੇ ਇਹ ਬੰਦਾ ਉਹ ਕਹਿ ਦੇਵੇ ਤਾਂ ਉਸ ਨੂੰ ਜੋ ਗੁੱਸਾ ਹੋ ਰਿਹਾ ਹੈ ਉਹ ਦੂਰ ਹੋ ਜਾਵੇ, ਜੇ ਉਹ ਕਹੇ: ਅਉਜ਼ੁ ਬਿੱਲਾਹਿ ਮਿਨਸ਼ ਸ਼ੈਤਾਨਿ (ਮੈਂ ਅੱਲਾਹ ਦੀ ਪਨਾਹ ਮੰਗਦਾ ਹਾਂ ਸ਼ੈਤਾਨ ਤੋਂ), ਤਾਂ ਉਹ ਗੁੱਸਾ ਖ਼ਤਮ ਹੋ ਜਾਵੇ»।ਤਾਂ ਲੋਕਾਂ ਨੇ ਉਸਨੂੰ ਆਖਿਆ: ਨਬੀ ﷺ ਨੇ ਕਿਹਾ ਹੈ ਕਿ "ਅੱਲਾਹ ਦੀ ਪਨਾਹ ਮੰਗ ਸ਼ੈਤਾਨ ਤੋਂ",ਉਹ ਬੰਦਾ ਕਹਿੰਦਾ ਹੈ: "ਕੀ ਮੈਂ ਪਾਗਲ ਹਾਂ؟!"
متفق عليه
ਹਜ਼ਰਤ ਇਬਨ ਮਸੂਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਜੰਨਤ ਤੁਹਾਡੇ ਜੁੱਤੇ ਦੇ ਫੀਤੇ ਤੋਂ ਵੀ ਵੱਧ ਤੁਹਾਡੇ ਨੇੜੇ ਹੈ, ਅਤੇ ਇਸੇ ਪ੍ਰਕਾਰ ਜਹੰਨਮ ਵੀ ਨੇੜੇ ਹੈ।"
رواه البخاري
ਅਬੁ-ਹੁਰੈਰਾ (ਰ.) ਰਿਵਾਇਤ ਕਰਦੇ ਹਨ ਕਿ: ਨਬੀ ਕਰੀਮ ﷺ ਨੇ ਫਰਮਾਇਆ: «ਦੁਨੀਆ ਮੋਮਿਨ ਲਈ ਕੈਦਖਾਨਾ ਹੈ ਅਤੇ ਕੌਫ਼ਰ ਲਈ ਜੰਨਤ ਹੈ।»
رواه مسلم
ਅਬੂ ਕਤਾਦਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ: “ਚੰਗਾ ਸੁਪਨਾ ਅੱਲਾਹ ਵੱਲੋਂ ਹੁੰਦਾ ਹੈ ਅਤੇ ਡਰਾਉਣਾ ਸੁਪਨਾ ਸ਼ੈਤਾਨ ਵੱਲੋਂ ਹੁੰਦਾ ਹੈ। ਤਾਂ ਜੋ ਕੋਈ ਵਿਅਕਤੀ ਐਸਾ ਸੁਪਨਾ ਵੇਖੇ ਜਿਸ ਤੋਂ ਉਹ ਡਰ ਜਾਏ, ਤਾਂ ਉਹ ਆਪਣੇ ਖੱਬੇ ਪਾਸੇ ਤਿੰਨ ਵਾਰੀ ਥੁੱਕੇ ਅਤੇ ਅੱਲਾਹ ਦੀ ਪਨਾਹ ਮੰਗੇ ਉਸ ਦੇ ਸ਼ਰ ਤੋਂ, ਤਾਂ ਉਹ ਸੁਪਨਾ ਉਸ ਨੂੰ ਨੁਕਸਾਨ ਨਹੀਂ ਦੇਵੇਗਾ।”
متفق عليه
عن عبد الله بن عمرو بن العاص رضي الله عنهما أن رسول الله صلى الله عليه وسلم قال: «يَغْفِرُ الله للشَّهيد كُلَّ شيءٍ إلا الدَّين». وفي رواية له: «القَتْل في سَبِيل الله يُكَفِّر كلَّ شيءٍ إلا الدَّين».
رواه مسلم
ਹਜ਼ਰਤ ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਰਿਵਾਇਤ ਕਰਦੇ ਹਨ ਕਿ ਰਸੂਲੁੱਲਾਹ ﷺ ਕਿਹਾ ਕਰਦੇ ਸੀ: "ਪੰਜੋ ਨਮਾਜ਼ਾਂ, ਇੱਕ ਜੁਮਾ ਦੂਜੇ ਜੁਮੇ ਤੱਕ ਅਤੇ ਇੱਕ ਰਮਜ਼ਾਨ ਦੂਜੇ ਰਮਜ਼ਾਨ ਤੱਕ, ਆਪਸ ਵਿੱਚ ਕੀਤੇ ਜਾਣ ਵਾਲੇ ਗੁਨਾਹਾਂ ਦਾ ਕੱਫ਼ਾਰਾ (ਹਰਜਾਨਾ/ਭਰਭਾਈ) ਬਣ ਜਾਂਦੇ ਹਨ ਪਰ ਸ਼ਰਤ ਇਹ ਹੈ ਕਿ ਕੋਈ ਕਬੀਰਾ ਗੁਨਾਹ (ਮਹਾਪਾਪ) ਨਾ ਕੀਤਾ ਜਾਵੇ।"
رواه مسلم
ਹਜ਼ਰਤ ਅਬਦੁੱਲਾਹ ਬਿਨ ਮਸਉਦ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਨਬੀ ਕਰੀਮ ﷺ ਕਹਿੰਦੇ ਸਨ: ਅੱਲਾਹੁਮਮਾ ਇੰਨੀ ਅਸਅਲੁਕਲ ਹੁਦਾਨ ਵੱਤੁਕਾ, ਵਲ-'ਅਫ਼ਾਫਾ ਵੱਲ-ਗ਼ਿਨਾ। ਪੰਜਾਬੀ ਅਨਵਾਦ :ਹੇ ਅੱਲਾਹ! ਮੈਂ ਤੈਨੂੰ ਹਿਦਾਇਤ, ਪਰਹੇਜ਼ਗਾਰੀ, ਪਵਿੱਤਰਤਾ ਅਤੇ ਖੁਦ-ਮੁਖਤੀ ਮੰਗਦਾ ਹਾਂ।
رواه مسلم
عن أبي هريرة، عن النبي صلى الله عليه وسلم قال: «إن العبد لَيَتَكَلَّمُ بالكلمة من رِضْوَانِ الله تعالى ما يُلْقِي لها بَالًا يَرْفَعُهُ الله بها درجاتٍ، وإن العبد لَيَتَكَلَّمُ بالكلمة من سَخَطِ الله تعالى لا يُلْقِي لها بَالًا يَهْوِي بها في جهنم». وعن أبي عبد الرحمن بلال بن الحارث المزني رضي الله عنه : أن رسول الله صلى الله عليه وسلم قال: «إن الرجل لَيَتَكَلَّمُ بالكلمة من رِضْوَانِ الله تعالى ما كان يظن أن تبلغ ما بَلَغَتْ يكتب الله له بها رِضْوَانَهُ إلى يوم يَلْقَاهُ، وإن الرجل لَيَتَكَلَّمُ بالكلمة من سَخَطِ الله ما كان يظن أن تبلغ ما بَلَغَتْ يكتب الله له بها سَخَطَهُ إلى يوم يَلْقَاهُ».
حديث أبي هريرة -رضي الله عنه-: رواه البخاري. حديث بلال المزني -رضي الله عنه-: رواه الترمذي وابن ماجه ومالك وأحمد
عن أبي هريرة رضي الله عنه أن رسول الله صلى الله عليه وسلم قال: «إنَّ في الجنَّة مائةَ دَرَجَة أعَدَّهَا الله للمُجاهِدين في سَبِيل الله ما بَيْنَ الدَّرَجَتَيْنِ كما بين السماء والأرض».
رواه البخاري
عن جابر رضي الله عنه قال: سمعت رسول الله صلى الله عليه وسلم يقول: «إن في الليل لساعة، لا يُوَافِقُهَا رجُلٌ مُسلم يَسأل الله تعالى خيرًا من أمْرِ الدنيا والآخرة، إلا أعْطَاه إِياه، وذلك كُلَّ ليلة».
رواه مسلم
عن أبي هريرة رضي الله عنه : أن رجلًا أتى النبي صلى الله عليه وسلم يَتَقَاضَاهُ فَأغْلَظَ له، فَهَمَّ به أصحابه، فقال رسول الله صلى الله عليه وسلم : «دَعُوه، فإن لِصَاحب الحَقِّ مَقَالا» ثم قال: «أعْطُوهُ سِنًّا مِثْل سِنِّهِ» قالوا: يا رسول الله، لا نَجِدُ إلا أمْثَلَ مِنْ سِنِّهِ، قال: «أعْطُوه، فإن خَيْرَكم أحْسَنُكُم قَضَاء».
متفق عليه
ਅਬੂ ਹਰੈਰਹ ਰਜ਼ੀਅੱਲਾਹੁ ਅਨਹੁ ਨੇ ਕਿਹਾ: ਰਸੂਲੁੱਲਾਹ (ਸੱਲੱਲਾਹੁ ਅਲੈਹਿ ਵਸੱਲਮ) ਨੇ ਫਰਮਾਇਆ: "ਅੱਲਾਹ ਤਆਲਾ ਫਰਮਾਂਦਾ ਹੈ: ‘ਮੈਂ ਆਪਣੇ ਬੰਦੇ ਦੇ ਗੁਮਾਨ ਦੇ ਅਨੁਸਾਰ ਹੁੰਦਾ ਹਾਂ, ਅਤੇ ਮੈਂ ਉਸ ਦੇ ਨਾਲ ਹੁੰਦਾ ਹਾਂ ਜਦੋਂ ਉਹ ਮੈਨੂੰ ਯਾਦ ਕਰਦਾ ਹੈ।، ਫੇਰ ਜੇ ਉਹ ਮੈਨੂੰ ਆਪਣੇ ਮਨ ਵਿੱਚ ਯਾਦ ਕਰੇ ਤਾਂ ਮੈਂ ਵੀ ਉਸ ਨੂੰ ਆਪਣੇ ਮਨ ਵਿੱਚ ਯਾਦ ਕਰਦਾ ਹਾਂ। ਅਤੇ ਜੇ ਉਹ ਮੈਨੂੰ ਲੋਕਾਂ ਦੀ ਮਹਫ਼ਿਲ ਵਿੱਚ ਯਾਦ ਕਰੇ, ਤਾਂ ਮੈਂ ਉਸ ਨੂੰ ਉਸ ਤੋਂ ਬਿਹਤਰ ਮਹਫ਼ਿਲ ਵਿੱਚ ਯਾਦ ਕਰਦਾ ਹਾਂ। ਜੇ ਉਹ ਮੇਰੇ ਵੱਲ ਇਕ ਬੰਵ ਦਾ ਫਾਸਲਾ ਕਰਕੇ ਆਵੇ, ਤਾਂ ਮੈਂ ਉਸ ਵੱਲ ਇਕ ਬਾਂਹ ਦਾ ਫਾਸਲਾ ਕਰਕੇ ਆਉਂਦਾ ਹਾਂ। ਜੇ ਉਹ ਮੇਰੇ ਵੱਲ ਇਕ ਬਾਂਹ ਦਾ ਫਾਸਲਾ ਕਰਕੇ ਆਵੇ, ਤਾਂ ਮੈਂ ਉਸ ਵੱਲ ਦੋ ਬਾਂਹਾਂ ਦਾ ਫਾਸਲਾ ਕਰਕੇ ਆਉਂਦਾ ਹਾਂ। ਅਤੇ ਜੇ ਉਹ ਮੇਰੇ ਵੱਲ ਤੁਰ ਕੇ ਆਉਂਦਾ ਹੈ, ਤਾਂ ਮੈਂ ਉਸ ਵੱਲ ਦੌੜ ਕੇ ਆਉਂਦਾ ਹਾਂ।’"
متفق عليه
"ਸ਼ੁਰੈਹ ਬਨ ਹਾਨਿਅ ਨੇ ਕਿਹਾ:" ਮੈਂ ਆਈਸ਼ਾ ਰਜ਼ੀਅੱਲਾਹੁ ਅਨਹਾ ਸੇ ਪੁੱਛਿਆ: "ਨਬੀ ﷺ ਆਪਣੇ ਘਰ ਵਿੱਚ ਦਾਖਲ ਹੋਣ ਸਮੇਂ ਸਭ ਤੋਂ ਪਹਿਲਾਂ ਕੀ ਕਰਦੇ ਸਨ?" ਉਹਨਾਂ ਨੇ ਕਿਹਾ: "ਸਿਵਾਕ ਨਾਲ।"
رواه مسلم
Previous page
Page 6 of 28
Next page