Hadith for the World
Tap the image to view it full size
Virtues and Manners

ਅਬੁ ਸਈਦ ਖੁਦਰੀ ਅਤੇ ਅਬੁ ਹੁਰੈਰਾ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ:

Available in 62 languages
«ਅਬੁ ਸਈਦ ਖੁਦਰੀ ਅਤੇ ਅਬੁ ਹੁਰੈਰਾ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਇੱਕ ਮੁਸਲਮਾਨ ਨੂੰ ਜੋ ਵੀ ਥਕਾਨ, ਰੋਗ, ਦੁੱਖ, ਤਕਲੀਫ਼, ਪਰੇਸ਼ਾਨੀ, ਸਦਮਾ ਜਾਂ ਗਮ ਪਹੁੰਚਦਾ ਹੈ, ਇੱਥੋਂ ਤੱਕ ਕਿ ਜੇਕਰ ਕੋਈ ਕੰਡਾ ਵੀ ਚੁਭਦਾ ਹੈ, ਤਾਂ ਅੱਲਾਹ ਤਆਲਾ ਉਸ ਰਾਹੀਂ ਉਸ ਦੇ ਗੁਨਾਹ ਮਾਫ਼ ਕਰ ਦਿੰਦਾ ਹੈ।"»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਮੁਸਲਮਾਨ ਨੂੰ ਜੋ ਵੀ ਬਿਮਾਰੀਆਂ, ਗਮ, ਤਕਲੀਫ਼ਾਂ, ਪਰੇਸ਼ਾਨੀਆਂ, ਮੁਸੀਬਤਾਂ, ਦੁੱਖ-ਦਰਦ, ਡਰ, ਭੁੱਖ ਤੇ ਆਰਥਿਕ ਤੰਗੀਆਂ ਆਉਂਦੀਆਂ ਹਨ; ਇੱਥੋ ਤੱਕ ਕਿ ਉਸਨੂੰ ਇੱਕ ਕੰਡਾ ਹੀ ਚੁਭਦਾ ਹੈ, ਜਿਸ ਨਾਲ ਉਸਨੂੰ ਤਕਲੀਫ਼ ਹੁੰਦੀ ਹੈ, ਤਾਂ ਇਹ ਸਾਰੀਆਂ ਚੀਜ਼ਾਂ ਉਸ ਲਈ ਗੁਨਾਹਾਂ ਦਾ ਕੱਫ਼ਾਰਾ (ਭਰਪਾਈ) ਬਣ ਜਾਂਦੀਆਂ ਹਨ।

Source
متفق عليه
Download image

Saved at original quality